W

ਸ਼ਬਦ ਮਿਆਰੀ ਅਨੁਵਾਦ ਵਿਕਲਪੀ
 Wallpaper ਵਾਲਪੇਪਰ ਕੰਧਚਿੱਤਰ, ਪਿੱਠਚਿੱਤਰ
 Web ਵੈੱਬ ਜਾਲ
 Web Browser ਵੈੱਬ ਬ੍ਰਾਊਜ਼ਰ ਜਾਲ ਖੋਜਕ
 Web Map ਵੈੱਬ ਨਕਸ਼ਾ ਜਾਲ ਨਕਸ਼ਾ
 Web Pages ਵੈੱਬ ਪੰਨੇ ਵੈੱਬ ਸਫ਼ੇ, ਜਾਲ ਪੰਨੇ, ਜਾਲ ਸਫ਼ੇ, ਵੈੱਬਪੇਜ
 Web Technology ਵੈੱਬ ਤਕਨਾਲੋਜੀ ਜਾਲ ਤਕਨਾਲੋਜੀ
 Webcam ਵੈੱਬਕੈਮ ਜਾਲਕੈਮ
 Website ਵੈੱਬਸਾਈਟ ਜਾਲਸਥਾਨ, ਜਾਲ-ਟਿਕਾਣਾ
 Website Address ਵੈੱਬਸਾਈਟ ਪਤਾ ਜਾਲਸਥਾਨ ਪਤਾ
 WiFi ਵਾਈ-ਫ਼ਾਈ ਬੇਤਾਰ ਸੇਵਾ, ਤਾਰ-ਰਹਿਤ ਸੇਵਾ
 WiFi Network ਵਾਈ-ਫ਼ਾਈ ਨੈੱਟਵਰਕ ਬੇਤਾਰ ਨੈੱਟਵਰਕ, ਤਾਰ-ਰਹਿਤ ਨੈੱਟਵਰਕ
 Window ਵਿੰਡੋ
 Wireless ਬੇਤਾਰ ਤਾਰ-ਰਹਿਤ, ਵਾਇਰਲੈੱਸ
 Wishlist ਇੱਛਾ-ਸੂਚੀ
 Word ਸ਼ਬਦ
 Word Processor ਸ਼ਬਦ ਪ੍ਰਕਿਰਿਅਕ ਵਰਡ ਪ੍ਰੋਸੈਸਰ
 Workshop ਵਰਕਸ਼ਾਪ