V

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Version ਸੰਸਕਰਣ ਵਰਜ਼ਨ
Vibrate ਵਾਈਬਰੇਟ ਕੰਬਣ, ਕੰਪਣ
Vibration ਵਾਈਬਰੇਸ਼ਨ ਕੰਬਣਾ
Videos ਵੀਡੀਓ ਚਲਚਿੱਤਰ
Video Call ਵੀਡੀਓ ਕਾਲ ਚਲਚਿੱਤਰ ਸੱਦ
Video Conference ਵੀਡੀਓ ਕਾਨਫਰੰਸ ਸਚਿੱਤਰ ਬੈਠਕ
Video Downloader App ਵੀਡੀਓ ਡਾਊਨਲੋਡਰ ਐਪ ਵੀਡੀਓ ਉਤਾਰੂ ਐਪ
Video Games ਵੀਡੀਓ ਗੇਮਾਂ ਚਲਚਿੱਤਰ ਗੇਮਾਂ
Video Player ਵੀਡੀਓ ਚਾਲਕ ਚਲਚਿੱਤਰ ਚਾਲਕ
Video Sharing Website ਵੀਡੀਓ ਸਾਂਝ ਵੈਬਸਾਈਟ ਚਲਚਿੱਤਰ ਸਾਂਝ ਜਾਲਸਥਾਨ
Voice ਆਵਾਜ਼
Voice Call ਆਵਾਜ਼ੀ ਕਾਲ ਆਵਾਜ਼ੀ ਸੱਦ, ਵਾਇਸ ਕਾਲ
Voicemail ਆਵਾਜ਼ੀ-ਚਿੱਠੀ ਵਾਇਸਮੇਲ
View  ਦੇਖੋ
Viewer ਦਰਸ਼ਕ ਦੇਖਣ ਵਾਲਾ
Virus  ਵਾਇਰਸ  ਬਿਗੜ
Voice Database  ਆਵਾਜ਼ੀ ਡਾਟਾਬੇਸ  ਆਵਾਜ਼ੀ ਅਕੜਾ ਅਧਾਰ, ਵਾਇਸ ਡਾਟਾਬੇਸ
Voice Guide  ਆਵਾਜ਼ੀ ਗਾਈਡ ਵਾਇਸ ਗਾਈਡ
Voice Record  ਆਵਾਜ਼ ਰਿਕਾਰਡ ਕਰੋ ਵਾਇਸ ਰਿਕਾਰਡ
Voice Search  ਆਵਾਜ਼ੀ ਖੋਜ ਵਾਇਸ ਸਰਚ