U

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Uninstall ਸਥਾਪਨਾ ਰੱਦ ਕਰੋ
Uninstall Command ਸਥਾਪਨਾ ਰੱਦ ਕਮਾਂਡ
Unlimited Data Plan ਅਨਲਿਮਿਟਡ ਡਾਟਾ ਪਲੈਨ ਅਸੀਮਤ ਡਾਟਾ ਪਲੈਨ
Update ਨਵਿਆਓ ਅਪਡੇਟ ਕਰੋ
Updated ਨਵਿਆਇਆ ਅਪਡੇਟਿਡ, ਅਪਜੇਟ ਕੀਤਾ
Updated Version ਨਵਿਆਇਆ ਸੰਸਕਰਣ ਅਪਡੇਟਿਡ ਵਰਜ਼ਨ
Upgrade ਵਧਾਓ ਅਪਗਰੇਡ ਕਰੋ
Upgraded ਵਧਾਇਆ ਅਪਹਰੇਡ ਕੀਤਾ
Upload ਚੜ੍ਹਾਓ ਅਪਲੋਡ ਕਰੋ
USB ਯੂ.ਐਸ.ਬੀ
User ਵਰਤੋਂਕਾਰ
User ID ਵਰਤੋਂਕਾਰ ਆਈਡੀ
User Profiles ਵਰਤੋਂਕਾਰ ਪ੍ਰੋਫ਼ਾਈਲਾਂ