T

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Table ਟੇਬਲ ਸਾਰਣੀ
Task Bar ਟਾਸਕਬਾਰ ਕਾਰਜ ਪੱਟੀ
Technology ਤਕਨਾਲੋਜੀ
Templates ਸਾਂਚੇ ਫਰਮੇ, ਟੈਂਪਲੇਟ
Text ਲਿਖਤ ਤਹਰੀਰ, ਟੈਕਸਟ
Text Editor ਲਿਖਤ ਸੋਧਕ ਤਹਰੀਰ ਸੋਧਕ, ਟੈਕਸਟ ਐਡੀਟਰ
Theme ਥੀਮ ਵਿਸ਼ਾ
Thumbnail ਥੰਬਨੇਲ
Time Zone ਸਮਾਂ ਖੇਤਰ ਟਾਈਮ ਜ਼ੋਨ
Timeline ਟਾਈਮਲਾਈਨ
Timeout ਸਮਾਂ-ਸਮਾਪਤ ਟਾਈਮ ਆਉਟ
Tone ਟੋਨ ਧੁਨ
Toolbar ਟੂਲਬਾਰ ਸੰਦ-ਪੱਟੀ
Toolbox ਟੂਲਬਾਕਸ ਸੰਦ-ਬਕਸਾ, ਸੰਦ-ਪੇਟੀ
Touch ਟੱਚ ਛੋਹ
Touch Technique ਟੱਚ ਤਕਨੀਕ ਛੋਹ ਤਕਨੀਕ
TriStructure ਤ੍ਰੈਢਾਂਚਾ
Tweet ਟਵੀਟ
Type ਟਾਈਪ ਕਰੋ
Typing Stroke ਟਾਈਪਿੰਗ ਸਟਰੋਕ