S

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Save ਸਾਂਭੋ ਸੰਭਾਲੋ
Scanner ਸਕੈਨਰ
Screen ਸਕਰੀਨ ਸਤਹਿ
Screen Lock ਸਕਰੀਨ ਲਾਕ ਸਤਹਿ ਜਿੰਦਾ
Screen Results ਸਕਰੀਨ ਨਤੀਜੇ ਸਤਹਿ ਨਤੀਜੇ
Screen Saver ਸਕਰੀਨ ਸੇਵਰ
Screen Security ਸਕਰੀਨੀ ਸੁਰੱਖਿਆ ਸਤਹਿ ਸੁਰੱਖਿਆ
Screenshot ਸਕਰੀਨਸ਼ਾਟ ਸਤਹਿ-ਖਿੱਚ
Scroll ਘੁੰਮਾਓ ਸਕਰੋਲ
Scroll Bar ਘੁੰਮਾਉ-ਪੱਟੀ ਸਕਰੋਲ ਬਾਰ
Scroll Mode ਘੁੰਮਾਉ-ਢੰਗ ਸਕਰੋਲ ਮੋਡ
Search ਖੋਜੋ ਲੱਭੋ, ਭਾਲੋ, ਸਰਚ ਕਰੋ
Search Bar ਖੋਜ-ਪੱਟੀ ਸਰਚਬਾਰ
Search Engine ਖੋਜ ਇੰਜਣ ਸਰਚ ਇੰਜਣ, ਭਾਲ ਇੰਜਣ
Security ਸੁਰੱਖਿਆ
Select ਚੁਣੋ
Serial Number ਲੜੀ ਅੰਕ ਸੀਰੀਅਲ ਨੰਬਰ
Setting Manager ਸੈਟਿੰਗ ਪ੍ਰਬੰਧਕ ਸੈਟਿੰਗ ਮੈਨੇਜਰ
Settings ਸੈਟਿੰਗਾਂ
Share ਸਾਂਝਾ ਕਰੋ
Shopping ਖ਼ਰੀਦਦਾਰੀ ਸ਼ਾਪਿੰਗ
Signal ਸਿਗਨਲ ਇਸ਼ਾਰਾ
Silent ਸ਼ਾਂਤ ਸਾਈਲੈਂਟ
SIM ਸਿੰਮ
SIM Card ਸਿੰਮ ਕਾਰਡ
Slide Show ਸਲਾਈਡ ਸ਼ੋਅ
Slide Transition ਸਲਾਈਡ ਬਦਲੀ
Smart ਸਮਾਰਟ ਸੂਝਵਾਨ
SMS ਐਸ.ਐਮ.ਐਸ
Social ਸਮਾਜਿਕ ਸੋਸ਼ਲ
Social Media Website ਸਮਾਜਕੀ ਵੈੱਬਸਾਈਟ ਸੋਸ਼ਲ ਵੈੱਬਸਾਈਟ
Social Networking ਸਮਾਜਿਕ ਤਾਣਾਬਾਣਾ ਸੋਸ਼ਲ ਨੈੱਟਵਰਕ
Soft Keyboard ਸਤਹੀ ਕੀ-ਬੋਰਡ ਸਾਫ਼ਟ ਕੀ-ਬੋਰਡ
Software ਸਾਫ਼ਟਵੇਅਰ
Software Development Kit ਸਾਫ਼ਟਵੇਅਰ ਵਿਕਾਸ ਕਿੱਟ
Sort ਟਿਕਾਓ
Sound ਆਵਾਜ਼ ਸਾਊਂਡ
Source ਸਰੋਤ ਸੋਰਸ
Source Code ਸਰੋਤ ਕੋਡ ਸੋਰਸ ਕੋਡ
Space ਸਪੇਸ ਸਿਫ਼ਰ, ਖਲਾਅ, ਖਾਲੀ ਥਾਂ
Speaker ਸਪੀਕਰ
Speed Dial ਸਪੀਡ ਡਾਇਲ
Spell Checker ਸ਼ਬਦਜੋੜ ਜਾਂਚਕ ਸਪੈੱਲ ਚੈੱਕਰ
Spreadsheet ਸਪਰੈੱਡਸ਼ੀਟ ਵਿਸਥਾਰਸ਼ੀਟ
Static ਸਥਿਰ
Step-by-step ਕਦਮ-ਦਰ-ਕਦਮ ਪਗ-ਦਰ-ਪਗ, ਨੁਕਤਾਵਾਰ, ਕ੍ਰਮਵਾਰ
Storage ਭੰਡਾਰਨ ਸਟੋਰੇਜ
Storage Device ਭੰਡਾਰਨ ਉਪਕਰਨ ਸਟੋਰੇਜ ਉਪਕਰਨ
Store ਭੰਡਾਰ ਸਟੋਰ
Studio ਸਟੂਡੀਓ ਚਿੱਤਰਸ਼ਾਲਾ
Stylus ਸਟਾਈਲਸ ਕਲਮ, ਤੀਲ਼ੀ
Synchronize ਸਮਕਾਲ ਅਦਾਨ-ਪ੍ਰਦਾਨ, ਸਮਚਾਲ, ਸਮਰੂਪ, ਸਿੰਕਰੋਨਾਈਜ਼, ਸਿੰਕਃ
System ਸਿਸਟਮ ਤੰਤਰ, ਪ੍ਰਣਾਲੀ