R

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Range of Tower ਟਾਵਰ ਦੀ ਰੇਂਜ ਟਾਵਰ ਦਾ ਦਾਇਰਾ, ਖੰਭੇ ਦੀ ਪਹੁੰਚ, ਟਾਵਰ ਦੀ ਪਹੁੰਚ
Received ਪ੍ਰਾਪਤ ਕੀਤਾ
Recent File Manager ਹਾਲੀਆ ਫ਼ਾਈਲ ਪ੍ਰਬੰਧਕ ਹਾਲੀਆ ਮਿਸਲ ਪ੍ਰਬੰਧਕ
Record ਰਿਕਾਰਡ
Refresh ਤਾਜ਼ਾ ਕਰੋ ਰੀਫ਼ਰੈੱਸ਼ ਕਰੋ
Register ਦਰਜ ਕਰੀਓ ਰਜਿਸਟਰ ਕਰੋ, ਦਰਜ ਕਰੋ, ਪੰਜੀਕਰਣ ਕਰੋ
Removable Disk ਹਟਾਉਣਯੋਗ ਡਿਸਕ ਹਟਾਉਣਯੋਗ ਤਵੀ
Rename ਨਾਂਅ ਬਦਲੋ ਨਾਮ ਬਦਲੋ
Rendering ਰੂਪਾਂਤਰਣ ਰੈਂਡਰਿੰਗ
Reset ਰੀਸੈੱਟ ਕਰੋ
Resolution ਰੈਜ਼ੋਲੂਸ਼ਨ ਚਿੱਤਰਾਣੂ ਘਣਤਾ
Restore ਬਹਾਲ ਕਰੋ ਰੀਸਟੋਰ ਕਰੋ
Restrict ਪਾਬੰਦੀ ਲਗਾਓ
Restrict Background Data ਪਿਛੋਕੜ ਅੰਕੜਿਆਂ ‘ਤੇ ਪਾਬੰਦੀ ਲਗਾਓ
Restricted ਪਾਬੰਦੀਸ਼ੁਦਾ
Resume ਜਾਰੀ ਰੱਖੋ
Resume Reading ਪੜ੍ਹਣਾ ਜਾਰੀ ਰੱਖੋ
Revert ਮੋੜੋ
Ringtone ਰਿੰਗਟੋਨ ਘੰਟੀ
Root ਰੂਟ
Rooting ਰੂਟਿੰਗ ਜੜ੍ਹੀਕਰਣ, ਰੂਟ ਕਰਨਾ
Row ਕਤਾਰ
ਇਸ਼ਤਿਹਾਰ