P

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Pad ਪੈਡ
Page ਪੰਨਾ ਸਫ਼ਾ, ਵਰਕਾ, ਪੇਜ
Painting ਪੇਂਟਿੰਗ ਚਿੱਤਰਕਾਰੀ
Paired ਜੁੜੇ ਹੋਏ ਜੋੜੇ
Paired Devices ਜੁੜੇ ਹੋਏ ਉਪਕਰਨ ਜੁੜੀਆਂ ਡਿਵਾਈਸਾਂ
Paragraph ਪੈਰਾ ਖੰਡ
Parameter ਮਾਪਦੰਡ ਪੈਰਾਮੀਟਰ
Password ਪਾਸਵਰਡ ਗੁਪਤ ਸ਼ਬਦ
Paste ਚਿਪਕਾਓ ਪੇਸਟ ਕਰੋ, ਚੰਮੇੜੋ
Past-Meridian(PM) ਦੁਪਹਿਰੋਂ ਬਾਅਦ (ਦੁਬਾਃ) ਬਾਅਦ ਦੁਪਹਿਰ (ਬਾਃ ਦੁਃ)
Pattern ਪੈਟਰਨ
Peer to peer network ਪੀਅਰ ਤੋਂ ਪੀਅਰ ਨੈੱਟਵਰਕ ਪੀਅਰ ਤੋਂ ਪੀਅਰ ਤਾਣਾਬਾਣਾ, ਪੀਅਰ ਤੋਂ ਪੀਅਰ ਜਾਲਕਾਰਜ
Pen Drive ਪੈੱਨ ਡਰਾਈਵ
Permission ਇਜਾਜ਼ਤ ਪਰਮੀਸ਼ਨ
Permissions ਇਜਾਜ਼ਤਾਂ ਪਰਮੀਸ਼ਨਾਂ
Personal ਨਿੱਜੀ ਪਰਸਨਲ
Personal Computer ਨਿੱਜੀ ਕੰਪਿਊਟਰ ਪਰਸਨਲ ਕੰਪਿਊਟਰ
Personalize ਨਿੱਜੀਕਰਨ ਕਰੋ
Phone ਫ਼ੋਨ
Phone Call ਫ਼ੋਨ ਕਾਲ
Photo ਫੋਟੋ ਤਸਵੀਰ
Photo Guide ਫੋਟੋ ਗਾਈਡ
Photography ਫੋਟੋਗ੍ਰਾਫ਼ੀ
Photos ਫੋਟੋਆਂ ਤਸਵੀਰਾਂ
Pi Chart ਪਾਈ ਚਾਰਟ
Picture ਤਸਵੀਰ
Picture Editor ਤਸਵੀਰ ਸੋਧਕ
Picture Gallery ਤਸਵੀਰ ਗੈਲਰੀ ਤਸਵੀਰ ਗਲਿਆਰਾ
Pixel ਪਿਕਸਲ ਬਿੰਦੂ
Places ਸਥਾਨ ਜਗ੍ਹਾ, ਥਾਂ
Platform ਮੰਚ ਪਲੈਟਫ਼ਾਰਮ
Playlist ਚਾਲਸੂਚੀ ਪਲੇਅਲਿਸਟ, ਸੰਗੀਤ-ਸੂਚੀ
Plugin ਪਲੱਗਇੱਨ
Points ਅੰਕ ਪੌਇੰਟ
Popup ਪੌਪ-ਅੱਪ ਉਛਲ-ਫੁੱਟ
Portable ਸਫ਼ਰੀ ਪੋਰਟੇਬਲ
Portable File Format ਸਫ਼ਰੀ ਫ਼ਾਈਲ ਬਣਤ ਪੋਰਟੇਬਲ ਫ਼ਾਈਲ ਬਣਤ
Post ਸੰਪਾਦਨਾ ਪੋਸਟ
Postal Index Number ਡਾਕ ਤਤਕਰਾ ਨੰਬਰ
Posts ਸੰਪਾਦਨਾਂ ਪੋਸਟਾਂ
Predictive Typing ਪੂਰਵਸੂਚਕ ਟਾਈਪਿੰਗ
Preferences ਤਰਜੀਹਾਂ
Presentation ਪੇਸ਼ਕਾਰੀ ਪ੍ਰੈਜ਼ਨਟੇਸ਼ਨ
Presentation Software ਪੇਸ਼ਕਾਰੀ ਸਾਫ਼ਟਵੇਅਰ ਪ੍ਰੈਜ਼ਨਟੇਸ਼ਨ ਸਾਫ਼ਟਵੇਅਰ
Preview ਝਲਕ
Previous ਪਿਛਲਾ (-ਲੀ)
Print ਪ੍ਰਿੰਟ
Print ਪ੍ਰਿੰਟ ਕਰੋ
Print Command ਪ੍ਰਿੰਟ ਆਦੇਸ਼ ਪ੍ਰਿੰਟ ਕਮਾਂਡ, ਪ੍ਰਿੰਟ ਹੁਕਮ
Printer ਪ੍ਰਿੰਟਰ
Privacy ਪਰਦੇਦਾਰੀ ਪ੍ਰਾਈਵੇਸੀ
Processor ਪ੍ਰੋਸੈਸਰ ਪ੍ਰਕਿਰਿਅਕ
Program ਪ੍ਰੋਗਰਾਮ
Program Code ਪ੍ਰੋਗਰਾਮ ਕੋਡ ਪ੍ਰੋਗਰਾਮ ਸੰਕੇਤਾਵਲੀ
Programmer ਪ੍ਰੋਗਰਾਮਰ ਪ੍ਰੋਗਰਾਮਕ
Programming ਪ੍ਰੋਗਰਾਮਿੰਗ ਪ੍ਰੋਗਰਾਮੀਕਰਨ
Programming Code ਪ੍ਰੋਗਰਾਮਿੰਗ-ਕੋਡ ਪ੍ਰੋਗਰਾਮਿੰਗ-ਸੰਕੇਤਾਵਲੀ
Programming Language ਪ੍ਰੋਗਰਾਮਿੰਗ ਭਾਸ਼ਾ ਪ੍ਰੋਗਰਾਮੀ ਭਾਸ਼ਾ
Project ਪ੍ਰੋਜੈਕਟ ਪਰਿਯੋਜਨਾ
Properties ਵਿਸ਼ੇਸ਼ਤਾਵਾਂ
Protect Cell ਸੈੱਲ ਰੱਖਿਅਤ ਕਰੋ
Publish ਪ੍ਰਕਾਸ਼ਨ ਕਰੋ ਛਾਪੋ
Published ਪ੍ਰਕਾਸ਼ਿਤ ਛਾਪੀ
Publisher ਪ੍ਰਕਾਸ਼ਕ ਛਾਪਕ
ਇਸ਼ਤਿਹਾਰ