O

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Object  ਚੀਜ਼ ਵਸਤ, ਵਸਤੂ, ਪਦਾਰਥ, ਆਬਜੈਕਟ
Offer ਆਫ਼ਰ ਪੇਸ਼ਕਸ਼, ਭੇਟ
Office  ਦਫ਼ਤਰ ਆਫ਼ਿਸ
Offline ਆਫ਼ਲਾਈਨ
OK ਠੀਕ ਹੈ ਓਕੇ
On Screen ਸਤਹੀ ਆਨ-ਸਕਰੀਨ, ਸਕਰੀਨਪਰ
Open ਖੁੱਲ੍ਹਾ ਓਪਨ
Open Source ਖੁੱਲ੍ਹਾ ਸਰੋਤ ਓਪਨ ਸੋਰਸ
Operating System ਸੰਚਾਲਣ ਪ੍ਰਣਾਲੀ ਆਪਰੇਟਿੰਗ ਸਿਸਟਮ
Operator ਸੰਚਾਲਕ ਆਪਰੇਟਰ
Operator Data Plan ਸੰਚਾਲਕੀ ਡਾਟਾ ਪਲੈਨ ਆਪਰੇਟਰ ਡਾਟਾ ਪਲੈਨ,
Option ਚੋਣ ਵਿਕਲਪ
Options ਚੋਣਾਂ ਵਿਕਲਪਾਂ
Order ਮੰਗਵਾਓ ਆਡਰ ਕਰੋ, ਨਿਰਦੇਸ਼, ਕ੍ਰਮ, ਤਰਤੀਬ, ਤਬਕਾ
Others ਬਾਕੀ
Outdoor ਘਰੋਂ ਬਾਹਰ
Outline ਆਉਟਲਾਈਨ ਬਾਹਰੀਲਾਈਨ, ਬਾਹਰੀ ਰੇਖਾ
Output ਆਉਟਪੁਟ ਪ੍ਰਾਪਤੀ
Output Device ਆਉਟਪੁਟ ਉਪਕਰਨ ਆਉਟਪੁਟ ਡਿਵਾਈਸ
ਇਸ਼ਤਿਹਾਰ