N

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Name  ਨਾਂਅ ਨਾਂ, ਨਾਮ
Navigation  ਨੈਵੀਗੇਸ਼ਨ ਵਿਚਰਨਾ
Net  ਨੈੱਟ ਜਾਲ
Network  ਨੈੱਟਵਰਕ ਜਾਲਕਾਰਜ, ਤਾਣਾਬਾਣਾ
New  ਨਵਾਂ (-ਵੀਂ) ਨਿਊ
Next  ਅਗਲਾ (-ਲੀ)
No Service  ਕੋਈ ਸੇਵਾ ਨਹੀਂ ਕੋਈ ਸਰਵਿਸ ਨਹੀਂ
Normal  ਸਧਾਰਨ  ਆਮ, ਨਾਰਮਲ
Not in range  ਪਹੁੰਚ ਵਿੱਚ ਨਹੀਂ ਰੇਂਜ ਵਿੱਚ ਨਹੀਂ
Note  ਨੋਟ ਟਿੱਪਣੀ, ਟੀਕਾ, ਵਿਆਖਿਆ
Notepad  ਨੋਟਪੈਡ
Notification  ਅਰਧਸੂਚਨਾ ਸੰਖੇਪ-ਸੂਚਨਾ, ਅਧਿਸੂਚਨਾ
Numbering  ਅੰਕਣ ਨੰਬਰਿੰਗ