M

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Macro ਮੈਕਰੋ ਦੀਰਘ, ਵਿਸ਼ਾਲ
Mail ID ਮੇਲ ਆਈਡੀ ਮੇਲ ਸ਼ਨਾਖਤ
Margin ਹਾਸ਼ੀਆ ਮਾਰਜਿਨ
Master ਮਾਸਟਰ ਪੰਡਿਤ, ਉਸਤਾਦ
Master Piece ਸ਼ਾਹਕਾਰ ਮਾਸਟਰ ਪੀਸ
Matter ਵਿਸ਼ਾ-ਵਸਤੂ ਮੈਟਰ
Media ਮੀਡੀਆ ਮਾਧਿਅਮ
Meeting ਮੀਟਿੰਗ ਮੁਲਾਕਾਤ
Memory ਮੈਮਰੀ ਯਾਦਦਾਸ਼ਤ
Memory Card ਮੈਮਰੀ ਕਾਰਡ ਭੰਡਾਰ ਪੱਤਾ, ਯਾਦ ਪੱਤਾ
Memory Manager ਮੈਮਰੀ ਪ੍ਰਬੰਧਨ ਭੰਡਾਰ ਪ੍ਰਬੰਧਨ, ਯਾਦ ਪ੍ਰਬੰਧਨ
Memory Spacer ਮੈਮਰੀ ਸਪੇਸਰ
Menu ਮੇਨੂ  ਸੂਚੀ
Message ਸੁਨੇਹਾ  ਸੰਦੇਸ਼, ਮੈਸਿਜ
Microphone ਮਾਈਕਰੋਫ਼ੋਨ
Missed Call ਮਿਸ ਕਾਲ ਖੁੰਝੀ ਸੱਦ
Mobile ਮੋਬਾਇਲ
Mobile Number ਮੋਬਾਇਲ ਨੰਬਰ
Model ਮਾਡਲ  ਨਮੂਨਾ
Modem ਮੌਡਮ
Month ਮਹੀਨਾ ਮਾਹ
Mouse ਮਾਊਸ ਚੂਹਾ
Move ਹਿਲਾਓ ਇਧਰ-ਉਧਰ ਕਰੋ
Multitap ਬਹੁ-ਦਾਬੀ ਮਲਟੀਟੈਪ
Multitouch ਮਲਟੀਟੱਚ ਬਹੁ-ਛੋਹੀ
Music Player ਸੰਗੀਤ ਚਾਲਕ ਮਿਊਜ਼ਿਕ ਪਲੇਅਰ
ਇਸ਼ਤਿਹਾਰ