L

ਸ਼ਬਦ ਮਿਆਰੀ ਅਨੁਵਾਦ ਵਿਕਲਪੀ
 Language and Input ਭਾਸ਼ਾ ਅਤੇ ਇਨਪੁਟ ਬੋਲੀ ਅਤੇ ਇਨਪੁਟ
 Less Tap ਘੱਟ ਦਾਬੀ
 Long Touch ਲੰਬਾ ਟੱਚ ਲੰਬੀ ਛੋਹ
Landline Phone ਜ਼ਮੀਨੀ ਫ਼ੋਨ ਜ਼ਮੀਨੀ ਦੁਰਭਾਸ਼, ਲੈਂਡਲਾਈਨ ਫ਼ੋਨ
Language ਭਾਸ਼ਾ ਬੋਲੀ
Languages ਭਾਸ਼ਾਵਾਂ ਬੋਲੀਆਂ
Launch ਜਾਰੀ ਕਰੋ ਲਾਂਚ
Layer ਪਰਤ ਤਹਿ, ਲੇਅਰ
Layout ਖਾਕਾ ਲੇਆਉਟ
Level ਪੱਧਰ ਲੈਵਲ, ਸਤਰ
Line ਕਤਾਰ ਰੇਖਾ, ਲੀਹ, ਲਾਈਨ
Line Spacing ਕਤਾਰ-ਦੂਰੀ ਕਤਾਰੀ ਫ਼ਾਸਲਾ
Link ਕੜੀ ਲਿੰਕ
Links ਕੜੀਆਂ ਲਿੰਕਾਂ
List ਸੂਚੀ
Live ਲਾਈਵ ਸਿੱਧਾ ਪ੍ਰਸਾਰਣ
Loading ਲੋਡ ਕੀਤਾ ਜਾ ਰਿਹੈ ਲੱਦਿਆ ਜਾ ਰਿਹਾ ਹੈ, ਭਰਿਆ ਜਾ ਰਿਹਾ ਹੈ,  ਲੋਡਿੰਗ
Local ਸਥਾਨਕ ਲੋਕਲ
Locale ਸਥਾਨਕੀ ਲੋਕੇਲ
Location ਟਿਕਾਣਾ ਲੋਕੇਸ਼ਨ
Lock ਲਾਕ ਜਿੰਦਾ, ਤਾਲ਼ਾ
Lockscreen ਲਾਕ ਸਕਰੀਨ ਜਿੰਦਰਈ ਸਤਹਿ, ਤਾਲ਼ਈ ਸਤਿਹ
Long ਲੰਬਾ
ਇਸ਼ਤਿਹਾਰ