I

ਸ਼ਬਦ ਮਿਆਰੀ ਅਨੁਵਾਦ ਵਿਕਲਪੀ
ImageMap ਤਸਵੀਰੀ ਨਕਸ਼ਾ
Import ਆਯਾਤ ਦਰਾਮਦ, ਇੰਪੋਰਟ
Inbox ਇਨਬਾਕਸ ਆਗਤ-ਬਕਸਾ
Information ਜਾਣਕਾਰੀ ਸੂਚਨਾ
Input ਇਨਪੁਟ ਆਗਤ
Input Field ਇਨਪੁਟ ਖੇਤਰ ਆਗਤ-ਖੇਤਰ
Input Method ਇਨਪੁਟ ਢੰਗ ਆਗਤ-ਢੰਗ
Input Method Editor ਇਨਪੁਟ ਢੰਗ ਸੋਧਕ ਆਗਤ-ਢੰਗ-ਸੰਪਾਦਕ
Insert ਸ਼ਾਮਿਲ ਕਰੋ ਜੋੜੋ
Install ਸਥਾਪਿਤ ਕਰੋ
Instant Message ਫੌਰੀ ਸੁਨੇਹਾ
Interface ਇੰਟਰਫੇਸ ਆਦੇਸ਼-ਚੋਣ-ਪ੍ਰਣਾਲੀ
Internal ਅੰਦਰੂਨੀ
Internal Memory ਅੰਦਰੂਨੀ ਮੈਮਰੀ ਅੰਦਰੂਨੀ-ਯਾਦਦਾਸ਼ਤ
Internet ਇੰਟਰਨੈੱਟ ਅੰਤਰਜਾਲ
Internet Connection ਇੰਟਰਨੈੱਟ ਜੋੜ ਅੰਤਰਜਾਲ ਜੋੜ, ਇੰਟਰਨੈੱਟ ਕਨੈਕਸ਼ਨ
Internet Explorer ਇੰਟਰਨੈੱਟ ਐਕਸਪਲੋਰਰ
Italic ਟੇਢਾ ਇਤਾਲਵੀ