H

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Hack ਹੈਕ ਸੰਨ੍ਹ-ਮਾਰਨਾ
Hacker ਹੈਕਰ ਸੰਨ੍ਹਮਾਰ
Handset ਹਥਲਾ
Hard Disk ਹਾਰਡ ਡਿਸਕ ਸਖ਼ਤ ਤਵੀ
Hard Drive ਹਾਰਡ ਡਰਾਈਵ
Hard Keyboard ਠੋਸ ਕੀ-ਬੋਰਡ
Hardware ਹਾਰਡਵੇਅਰ ਪੁਰਜੇ
Header ਸਿਰਲੇਖ ਹੈਡਰ
Help ਮਦਦ ਸਹਾਇਤਾ
Highlighter ਹਾਈਲਾਈਟਰ ਉਜਾਗਰਕ
History ਅਤੀਤ
Home ਮੁੱਖ ਪੰਨਾ ਮੁੱਖ ਸਫ਼ਾ
Home Screen ਮੁੱਖ ਸਕੀਰਨ ਮੁੱਖ ਸਤਹਿ
Home Timeline ਮੁੱਖ ਸਮਾਂਰੇਖਾ ਮੁੱਖ ਟਾਈਮਲਾਈਨ
Hotspots ਹੌਟਸਪੌਟ ਗਰਮਸਥਲ, ਗਰਮਸਥਾਨ
Hyperlink ਉੱਚਕੜੀ ਹਾਈਪਰਲਿੰਕ