G

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Gallery ਗੈਲਰੀ ਗਲਿਆਰਾ
Games ਗੇਮਾਂ ਖੇਡਾਂ
Global ਵਿਆਪਕ ਗਲੋਬਲ
Global Positioning System ਵਿਆਪਕ ਥਾਂ ਪ੍ਰਣਾਲੀ  ਗਲੋਬਲ ਪੁਜ਼ੀਸ਼ਨਿੰਗ ਸਿਸਟਮ
Graphics ਚਿੱਤਰ ਗ੍ਰਾਫ਼ਿਕਸ
Grid ਜਾਲ਼ੀ ਗਰਿੱਡ
Group ਸਮੂਹ ਸੱਥ, ਗਰੁੱਪ
Group Chat ਸਮੂਹਿਕ ਗੱਲਬਾਤ ਖੁੰਡ-ਚਰਚਾ, ਗਰੁੱਪ ਚੈਟ
Guides ਗਾਈਡਾਂ
ਇਸ਼ਤਿਹਾਰ