F

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Failed ਅਸਫ਼ਲ ਹੋਇਆ ਫੇਲ੍ਹ ਹੋਇਆ
Favorites ਪਸੰਦੀਦਾ
Feedback ਜਵਾਬ  ਜਵਾਬ, ਸੁਝਾਅ-ਸ਼ਿਕਾਇਤ
Feedback Message ਜਵਾਬੀ ਸੁਨੇਹਾ ਸੁਝਾਅ-ਸ਼ਿਕਾਇਤੀ ਸੁਨੇਹਾ
Field ਖੇਤਰ ਭਾਗ
File ਫ਼ਾਈਲ ਮਿਸਲ
File Attachment ਫ਼ਾਈਲ ਨੱਥੀ ਮਿਸਲ-ਨੱਥੀ
File Format ਫ਼ਾਈਲ ਦੀ ਬਣਤ ਮਿਸਲ-ਸਰੂਪ
File Storage ਫ਼ਾਈਲ ਭੰਡਾਰਨ ਮਿਸਲ-ਭੰਡਾਰ, ਫ਼ਾਈਲ ਸਟੋਰੇਜ
Files ਫ਼ਾਈਲਾਂ ਮਿਸਲਾਂ
Fill ਭਰੋ
Filter ਛਾਂਟੀ ਮਾਰੋ ਛਾਂਟੋ
Find ਲੱਭੋ ਖੋਜੋ, ਭਾਲ਼ੋ
Flip ਪਲਟੋ
Folder ਫ਼ੋਲਡਰ ਮਿਸਲ-ਪਿਟਾਰਾ
Font ਫੌਂਟ
Footer ਪਦਲੇਖ ਫੂਟਰ
Form ਫਾਰਮ
Format ਬਣਤ ਫ਼ਾਰਮੈਟ, ਬਣਤਰ
Formatting ਬਣਤੀਕਰਣ ਫ਼ਾਰਮੈਟਿੰਗ, ਬਣਤਰੀਕਰਨ
Formula ਫਾਰਮੂਲਾ ਸੂਤਰ
Forward ਅੱਗੇ ਭੇਜਣਾ
Frame ਫ਼ਰੇਮ
Freeze ਜੰਮ ਗਿਆ
Frequency ਵਾਰਵਾਰਤਾ ਆਵ੍ਰਿਤੀ
Full Screen ਪੂਰੀ ਸਕਰੀਨ
Function ਫੰਕਸ਼ਨ