E

ਸ਼ਬਦ ਮਿਆਰੀ ਅਨੁਵਾਦ ਵਿਕਲਪੀ
E- ਈ- ਬਿਜਃ
Edit ਸੰਪਾਦਨ ਕਰੋ ਸੋਧੋ
Edition ਜਿਲਦ ਛਾਪ
Editor ਸੰਪਾਦਕ ਸੋਧਕ
Electrical ਬਿਜਲਈ
Electronic Business Card ਬਿਜਲਈ ਵਪਾਰਕ ਕਾਰਡ ਬਿਜਲਈ ਕਾਰੋਬਾਰੀ ਪੱਤਾ, ਬਿਜਲਈ ਕਾਰੋਬਾਰੀ ਕਾਰਡ
Electronic Document ਬਿਜਲਈ ਦਸਤਾਵੇਜ਼ ਬਿਜਃ ਦਸਤਾਵੇਜ਼, ਬਿਜਲਈ ਕਾਗਜ਼
Electronic File ਬਿਜਲਈ ਫ਼ਾਈਲ ਬਿਜਲਈ ਮਿਸਲ, ਬਿਜਃ ਫਾਈਲ, ਬਿਜਃ ਮਿਸਲ
E-Mail ਈ-ਮੇਲ ਬਿਜਃ ਡਾਕ
E-Mail Address ਈ-ਮੇਲ ਪਤਾ ਬਿਜਃ ਡਾਕ ਪਤਾ
Envelope ਲਿਫ਼ਾਫ਼ਾ
E-Print ਈ-ਪ੍ਰਿੰਟ ਬਿਜਃ ਛਾਪ, ਈ-ਛਾਪ
Escape ਪਲਾਇਨ ਕਰੋ
Exit ਬਾਹਰ ਹੋਵੋ
Explorer ਐਕਸਪਲੋਰਰ ਖੋਜਕ
Export ਨਿਰਯਾਤ ਬਰਾਮਦ
Expression ਪਦਾਵਲੀ ਭਾਵ ਵਿਅੰਜਨ, ਐਕਸਪਰੈਸ਼ਨ
Extension ਵਾਧਾ ਵਿਸਾਤਰ, ਫੈਲਾਵਟ, ਮਿਆਦ ਵਿੱਚ ਵਾਧਾ
External ਬਾਹਰੀ
External Memory Card ਬਾਹਰੀ ਮੈਮਰੀ ਕਾਰਡ ਬਾਹਰੀ ਯਾਦ ਪੱਤਾ, ਬਾਹਰੀ ਭੰਡਾਰ ਪੱਤਾ
ਇਸ਼ਤਿਹਾਰ