D

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Dance ਡਾਂਸ ਨ੍ਰਿਤ, ਨਾਚ
Data ਡਾਟਾ ਅੰਕੜੇ
Data Cable ਡਾਟਾ ਕੇਬਲ ਅੰਕੜਾ-ਤਾਰ
Data Pack ਡਾਟਾ ਪੈਕ ਅੰਕੜਾ-ਪੈਕ , ਅੰਕੜਾ-ਗੁੱਟ
Data Usage ਡਾਟਾ ਵਰਤੋਂ ਅੰਕੜਿਆਂ ਦੀ ਵਰਤੋਂ, ਅੰਕੜਾ ਵਰਤੋਂ
Database ਡਾਟਾਬੇਸ ਅੰਕੜਾ-ਅਧਾਰ
Date ਮਿਤੀ ਤਰੀਕ, ਤਾਰੀਖ
Day ਦਿਨ
Daylight ਚਾਨਣ ਦਿਨ ਦੀ ਰੌਸ਼ਨੀ
Default ਮੂਲ ਡਿਫ਼ਾਲਟ
Delete ਮਿਟਾਓ ਡਲੀਟ
Delivery ਡਲਿਵਰੀ ਵੰਡ (ਸੁਨੇਹੇ ਜਾਂ ਮਿਸਲਾਂ ਦੀ), ਸਪੁਰਦਗੀ
Design ਡਿਜ਼ਾਈਨ
Desktop ਡੈਸਕਟਾਪ
Details ਜਾਣਕਾਰੀ
Detect ਪੜਤਾਲ ਕਰੋ
Device ਉਪਕਰਨ ਡਿਵਾਇਸ
Dictionary ਸ਼ਬਦਕੋਸ਼ ਡਿਕਸ਼ਨਰੀ
Digital ਡਿਜੀਟਲ ਅੰਕੀ
Digital Data ਡਿਜੀਟਲ ਡਾਟਾ ਅੰਕੀ ਅੰਕੜੇ, ਡਿਜੀਟਲ ਅੰਕੜੇ
Digital Signal ਡਿਜੀਟਲ ਸਿਗਨਲ ਅੰਕੀ ਇਸ਼ਾਰੇ, ਡਿਜੀਟਲ ਇਸ਼ਾਰੇ, ਅੰਕੀ ਸਿਗਨਲ
Directly ਸਿੱਧਾ
Directory ਡਾਇਰੈਕਟਰੀ ਮੂਲ-ਨਿਰਦੇਸ਼ਿਕਾ
Disable ਬੰਦ ਕਰੋ
Disk ਡਿਸਕ ਤਵੀ
Disk Driver ਡਿਸਕ ਡਰਾਈਵ ਤਵੀ ਚਾਲਕ, ਡਿਸਕ ਚਾਲਕ
Display ਡਿਸਪਲੇ ਦਿੱਖ
Display Options ਡਿਸਪਲੇ ਵਿਕਲਪ
Document ਦਸਤਾਵੇਜ਼ ਕਾਗਜ਼
Documentation ਦਸਤਾਵੇਜ਼ ਕਾਗਜ਼ਾਤ
Download ਡਾਊਨਲੋਡ ਕਰੋ ਉਤਾਰੋ
Download Directly ਸਿੱਧਾ ਡਾਊਨਲੋਡ ਕਰੋ ਸਿੱਧਾ ਉਤਾਰੋ
Download Settings ਡਾਊਨਲੋਡ ਸੈਟਿੰਗਾਂ ਉਤਾਰਾ ਸੈਟਿੰਗਾਂ
Downloads ਡਾਊਨਲੋਡ ਕੀਤੇ ਉਤਾਰੇ
Draft ਖਰੜਾ
Drag ਘਸੀਟੋ
Draw ਵਾਹੋ ਡ੍ਰਾਅ ਕਰੋ, ਚਿਤਰੋ
Drawing ਡਰਾਇੰਗ ਵਾਹੀ, ਚਿਤਰਲੇਖਣ, ਚਿਤਰਕਲਾ
Drive ਡਰਾਈਵ ਚਲਾਉਣਾ
Drop ਸੁੱਟੋ ਰੱਖੋ
Dumb ਗੂੰਗਾ ਮੌਨ
Dump ਢੇਰੀ
Duplicate ਨਕਲੀ ਡੁਪਲੀਕੇਟ, ਫ਼ਰਜੀ
Duration ਮਿਆਦ