C

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Cache ਕੈਸ਼ ਗੁਪਤ ਭੰਡਾਰ
Cache Clean ਕੈਸ਼ ਸਾਫ਼ ਕਰੋ ਗੁਪਤ ਭੰਡਾਰ ਸਾਫ਼ ਕਰੋ
Cache Memory ਕੈਸ਼ ਮੈਮਰੀ ਗੁਪਤ ਭੰਡਾਰਨ
Cafe ਕੈਫ਼ੇ ਕੰਪਿਊਟਰੀ ਅੱਡਾ, ਸੂਚਨਾ ਅੱਡਾ
Calculate ਹਿਸਾਬ ਲਾਓ ਗਣਨਾ
Calculator ਕੈਲਕੂਲੇਟਰ ਗਣਨ ਜੰਤਰ, ਹਿਸਾਬ ਜੰਤਰ
Calendar ਕਲੰਡਰ ਜੰਤਰੀ
Call ਕਾਲ ਕਰੋ ਫ਼ੋਨ ਲਾਓ
Call Back ਮੁੜ ਕਾਲ ਕਰੋ ਮੁੜ ਫ਼ੋਨ ਲਾਓ
Call Block ਕਾਲ ਰੋਕੋ ਫ਼ੋਨ ਰੋਕੋ, ਕਾਲ-ਪਾਬੰਦੀ, ਕਾਲ ਬਲਾਕ ਕਰੋ
Call log ਕਾਲ ਚਿੱਠਾ ਫ਼ੋਨਾਂ ਦਾ ਚਿੱਠਾ
Camera ਕੈਮਰਾ
Cancel ਰੱਦ ਕਰੋ
Caption ਸੁਰਖੀਆਂ
Capture ਖਿੱਚੋ ਕੈਦ ਕਰੋ
Capture Mode ਖਿੱਚਣ ਦਾ ਢੰਗ ਕੈਦਕਰਨ ਢੰਗ
Card ਕਾਰਡ ਪੱਤਾ
Card View ਕਾਰਡਦਾਰ ਦਿੱਖ ਪੱਤੇਦਾਰ ਦਿੱਖ
Case ਮਾਮਲਾ ਕੇਸ
Cells ਸੈੱਲ ਡੱਬੀਆਂ, ਕੋਸ਼ਿਕਾ
Center ਕੇਂਦਰ ਸੈਂਟਰ
Central Net Hosting System ਕੇਂਦਰੀ ਜਾਲ ਮੇਜ਼ਬਾਨ ਪ੍ਰਣਾਲੀ
Central Processing Unit ਕੇਂਦਰੀ ਪ੍ਰਕਿਰਿਆ ਇਕਾਈ  ਕੇਂਦਰੀ ਪ੍ਰਕਿਰਿਆਵੀ ਇਕਾਈ
Certificate ਸਰਟੀਫ਼ਿਕੇਟ ਪ੍ਰਮਾਣ-ਪੱਤਰ
Changes ਬਦਲਾਅ ਤਬਦੀਲੀਆਂ
Channel ਚੈਨਲ ਮਾਧਿਅਮ
Character ਚਿੰਨ੍ਹ
Charge ਚਾਰਜ ਕਰੋ ਊਰਜਾਉ
Charger ਚਾਰਜਰ ਊਰਜਾਉਣ ਜੰਤਰ
Chart ਚਾਰਟ ਸ਼ਜਰਾ
Chat ਚੈਟ ਲਿਖਤੀ ਗੱਲ-ਬਾਤ, ਗੱਪ-ਸ਼ੱਪ, ਬਾਤਚੀਤ, ਗੱਲ-ਬਾਤ
Check ਜਾਂਚੋ ਜਾਂਚ ਕਰੋ, ਚੈੱਕ ਕਰੋ
Check Box ਚੈੱਕ ਬਕਸਾ ਨਿਸ਼ਾਨ ਬਕਸਾ, ਠੀਕਾ ਬਕਸਾ
Choose ਚੁਣੋ
Classic ਕਲਾਸਿਕ ਟਕਸਾਲੀ
Clear ਸਾਫ਼ ਕਰੋ
Clear Activities ਗਤੀਵਿਧੀਆਂ ਸਾਫ਼ ਕਰੋ
Clear History ਅਤੀਤ ਸਾਫ਼ ਕਰੋ
Clear Records ਰਿਕਾਰਡ ਸਾਫ਼ ਕਰੋ
Click ਕਲਿੱਕ ਕਰੋ
Client ਗਾਹਕ
Clipboard ਗੱਤਾ  ਕੱਚੀ ਕਾਪੀ, ਕਲਿੱਪਬੋਰਡ
Close ਬੰਦ ਕਰੋ
Cloud Print ਅਕਾਸ਼ੀ ਪ੍ਰਿੰਟ ਡਾਰ ਛਾਪ, ਬੱਦਲ ਛਾਪ,
Cloud Storage ਅਕਾਸ਼ੀ ਭੰਡਾਰਨ ਡਾਰ ਭੰਡਾਰਨ, ਬੱਦਲੀ ਭੰਡਾਰਨ, ਅਕਾਸ਼ੀ ਸਟੋਰੇਜ
Cloud Storage Integration ਅਕਾਸ਼ੀ ਭੰਡਾਰਨ ਏਕੀਕਰਨ ਡਾਰ ਭੰਡਾਰ ਏਕੀਕਰਨ, ਬੱਦਲੀ ਭੰਡਾਰ ਏਕੀਕਰਨ, ਅਕਾਸ਼ੀ ਸਟੋਰੇਜ ਇੰਟੀਗਰੇਸ਼ਨ
Cloudy ਬੱਦਲਵਾਈ
Code ਕੋਡ ਜ਼ਾਬਤਾ, ਸੰਕੇਤਾਵਲੀ
Coding ਕੋਡਿੰਗ ਜ਼ਾਬਤਾ ਬਣਾਉਣਾ, ਸੰਕੇਤ-ਲੇਖਣ, ਕੋਡ ਲਿਖਣਾ
Coding Rule ਕੋਡਿੰਗ ਦੇ ਨਿਯਮ ਕੋਡ ਨਿਯਮ, ਜ਼ਾਬਤਾ-ਨਿਯਮ, ਸੰਕੇਤ-ਨਿਯਮ
Colorful ਰੰਗੀਨ
Column ਕਾਲਮ
Comfortable ਸੁਖਾਵਾਂ ਅਰਾਮਦੇਹ
Command ਕਮਾਂਡ ਹੁਕਮ, ਆਦੇਸ਼
Command List ਕਮਾਂਡ ਸੂਚੀ ਹੁਕਮ-ਸੂਚੀ, ਆਦੇਸ਼ ਸੂਚੀ
Comment ਟਿੱਪਣੀ
Common ਆਮ
Compile ਕੰਪਾਈਲ ਕਰੋ ਸੰਕਲਨ ਕਰੋ
Composite ਮਿਸ਼ਰਿਤ ਸੰਯੁਕਤ
Computer ਕੰਪਿਊਟਰ ਗਣਕ ਜੰਤਰ
Conditional Formatting ਸ਼ਰਤੀਆ ਬਣਤ ਸ਼ਰਤੀਆ ਬਣਾਵਟ, ਸ਼ਰਤੀਆ ਬਣਤਰ
Conditions ਸ਼ਰਤਾਂ
Configuration ਰੂਪ-ਰੇਖਾ
Confirmation ਪੁਸ਼ਟੀਕਰਨ ਪੱਕਾ ਕਰਨਾ
Connected ਜੁੜਿਆ ਹੋਇਆ
Connection ਜੋੜ  ਸਬੰਧ
Consolidate ਜਮਾਉਣਾ ਮਜ਼ਬੂਤ ਕਰਨਾ
Constant ਸਥਾਈ ਅੰਕ ਸਥਿਰਾਂਕ
Contacts ਸੰਪਰਕ ਰਾਬਤੇ
Content ਸਮੱਗਰੀ
Control ਕਾਬੂ ਨਿਯੰਤਰਣ, ਕੰਟਰੋਲ
Conversation ਗੱਲਬਾਤ ਵਾਰਤਾਲਾਪ,  ਗੁਫ਼ਤਗੂ
Convert ਪਲਟਾਓ ਤਬਾਦਲਾ ਕਰੋ
Converter ਪਲਟਾਊ ਜੰਤਰ ਤਬਾਦਲਾਕਾਰ
Cookies ਕੁਕੀਜ਼ ਕੁਕੀਆਂ
Copy ਨਕਲ ਉਤਾਰੋ ਨਕਲ ਕਰੋ, ਕਾਪੀ
Copy-Paste ਉਤਾਰੋ-ਚਿਪਕਾਉ ਨਕਲ-ਚਿਪਕਾਉ, ਨਕਲ-ਚੰਮੇੜ, ਉਤਾਰਾ-ਚੰਮੇੜ, ਕਾਪੀ-ਪੇਸਟ
Corpus ਸੰਗ੍ਰਹਿਣ
Create ਬਣਾਓ
Creation Mode ਨਿਰਮਾਣ ਢੰਗ
Current ਮੌਜੂਦਾ
Cursor ਕਰਸਰ
Customize ਅਨੁਕੂਲ ਕਰੋ ਲੋੜ ਮੁਤਾਬਕ ਢਾਲ਼ੋ
Cut ਕੱਟੋ
Cut-Paste ਕੱਟੋ-ਚਿਪਕਾਓ ਕੱਟ-ਚੰਮੇੜ, ਕੱਟ-ਪੇਸਟ
ਇਸ਼ਤਿਹਾਰ