B

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Back ਪਿੱਛੇ ਪਿੱਛੇ ਜਾਓ
Background ਪਿਛੋਕੜ
Background Color ਪਿਛੋਕੜ ਰੰਗ
Backup ਬੈਕਅੱਪ
Backward ਪਛੜਿਆ
Bandwidth ਬੈਂਡਵਿੱਥ
Bar ਬਾਰ ਪੱਟੀ
Bar Code ਬਾਰ ਕੋਡ ਪੱਟੀ ਸੰਕੇਤ, ਲਕੀਰੀ ਸੰਕੇਤ
Bar Code Scanner ਬਾਰ ਕੋਡ ਸਕੈਨਰ
Batch ਇਕੱਠਾ ਬੈਚ
Battery ਬੈਟਰੀ ਊਰਜਾ-ਜੰਤਰ
Binary ਬਾਇਨਰੀ ਦੋ-ਅੰਕੀ
Block ਰੋਕੋ ਬਲਾਕ ਕਰੋ
Blocked ਰੋਕਿਆ  ਰੋਕਿਆ ਹੋਇਆ, ਬਲਾਕ ਕੀਤਾ
Blog ਬਲੌਗ  ਜਾਲ-ਚਿੱਠੇ, ਚਿੱਠੇ
Bluetooth ਬਲੂਟੁੱਥ
Blur ਧੁੰਦਲਾ
Body ਸਰੀਰ ਬਾਡੀ
Bold ਮੋਟਾ
Bookmark ਬੁੱਕਮਾਰਕ
Boolean ਬੂਲੀਅਨ
Boost ਉਭਾਰੋ
Boot Optimizer ਬੂਟ ਆਪਟੀਮਾਈਜ਼ਰ
Booting ਬੂਟਿੰਗ ਬੂਟ ਹੋ ਰਿਹਾ ਹੈ
Boundaries ਹੱਦਾਂ
Box ਡੱਬਾ ਬਕਸਾ
Brake ਬਰੇਕ ਗਤੀ-ਰੋਧਕ
Brightness ਚਮਕ
Browse ਜਾਲ ਖੋਜੋ  ਜਾਲ-ਗਾਹੁਣਾ, ਵਿਚਰਣਾ
Browser ਜਾਲ ਖੋਜਕ  ਜਾਲ-ਗਾਹੂ
Browsing Settings ਜਾਲ ਖੋਜ ਸੈਟਿੰਗਾਂ  ਬ੍ਰਾਊਜ਼ਿੰਗ ਸੈਟਿੰਗਾਂ, ਵਿਚਰਨ ਦੀਆਂ ਸੈਟਿੰਗਾਂ
Browsing Speed ਜਾਲ ਖੋਜ ਗਤੀ ਬ੍ਰਾਊਜ਼ਿੰਗ ਸਪੀਡ
Buddies ਸਨੇਹੀ ਯਾਰ, ਮਿੱਤਰ, ਰਿਸ਼ਤੇਦਾਰ
Bulk ਵਿਸ਼ਾਲ ਵੱਡਾ
Bulk Action ਵਿਸ਼ਾਲ ਕਾਰਵਾਈ ਇਕੱਠੀ ਕਾਰਵਾਈ, ਵੱਡੀ ਕਾਰਵਾਈ
Button ਬਟਨ
ਇਸ਼ਤਿਹਾਰ