A

ਸ਼ਬਦ ਮਿਆਰੀ ਅਨੁਵਾਦ ਵਿਕਲਪੀ
Abort ਛੱਡੋ
About ਇਸ ਬਾਰੇ
About Us ਸਾਡੇ ਬਾਰੇ
Acceleration ਆਵੇਗ ਐਕਸੀਲਰੇਸ਼ਨ
Access Point ਪਹੁੰਚ ਬਿੰਦੂ
Accessibility ਪਹੁੰਚਯੋਗਤਾ
Accessories ਸਮਾਨ ਅਸੈੱਸਰੀ
Account ਖਾਤਾ ਅਕਾਊਂਟ
Activity ਗਤੀਵਿਧੀ ਐਕਟੀਵਿਟੀ
Adaptar ਅਡੈਪਟਰ
Ad-Blocking ਇਸ਼ਤਿਹਾਰ-ਰੋਕੂ ਐਡ-ਬਲਾਕਿੰਗ
Add ਜੋੜੋ ਸ਼ਾਮਿਲ ਕਰੋ, ਐਡ ਕਰੋ
Add Text ਲਿਖਤ ਜੋੜੋ ਟੈਕਸਟ ਜੋੜੋ
Address ਪਤਾ ਅਡਰੈੱਸ
Address  Book ਪਤਾ ਸੂਚੀ ਪਤਾ ਕਿਤਾਬ, ਅਡਰੈੱਸ ਬੁੱਕ
Adjust ਠੀਕ ਕਰਨਾ ਅਨੁਕੂਲ ਕਰਨਾ, ਵਿਵਸਥਿਤ ਕਰਨਾ
Administration ਪ੍ਰਸ਼ਾਸਨ
Advance ਅਗੇਤਾ ਪਹਿਲਾਂ ਹੀ, ਅਡਵਾਂਸ
Advertisement ਇਸ਼ਤਿਹਾਰ ਵਿਗਿਆਪਨ, ਐਡਵਰਟਾਈਜ਼ਮੈਂਟ
Album ਐਲਬਮ ਚਿੱਤਰ-ਸੰਗ੍ਰਹਿ ,ਚਿੱਤਰ-ਸੰਗ੍ਰਹਿ-ਪੁਸਤਕ
Alignment ਇਕਸਾਰਤਾ ਕਤਾਰਬੰਦੀ, ਸੇਧਬੰਦੀ, ਅਲਾਈਨਮੈਂਟ
All ਸਾਰਾ ਸਭ
All Activities ਸਾਰੀਆਂ ਗਤੀਵਿਧੀਆਂ
All Class ਸਾਰੀਆਂ ਕਲਾਸਾਂ ਸਾਰੀਆਂ ਜਮਾਤਾਂ
All in one ਸਰਬਗੁਣੀ ਆਲ ਇਨ ਵੱਨ, ਸਰਬਗੁਣ ਸੰਪੰਨ
All Pages ਸਾਰੇ ਪੰਨੇ ਸਾਰੇ ਸਫ਼ੇ, ਸਾਰੇ ਵਰਕੇ, ਸਾਰੇ ਪੇਜ
Always Ask ਹਮੇਸ਼ਾ ਪੁੱਛੋ
Anchor ਐਂਕਰ ਵਕਤਾ
Animation ਐਨੀਮੇਸ਼ਨ ਜੀਵੰਤ-ਚਿੱਤਰ
Anti Shaking ਕੰਬਣ-ਵਿਰੋਧੀ
Anti-Meridian (AM) ਦੁਪਹਿਰੋਂ ਪਹਿਲਾਂ (ਦੁਪਃ) ਪੂਰਵ-ਦੁਪਹਿਰ (ਪੁਦੁਃ )
Anti-virus ਐਂਟੀ-ਵਾਇਰਸ ਬਿਗੜ-ਵਿਰੋਧੀ, ਵਿਗੜ-ਰੋਧਕ, ਬਿਗੜ-ਰੋਧਕ
App ਐਪ
App Manager ਐਪ ਪ੍ਰਬੰਧਕ
Application ਐਪਲੀਕੇਸ਼ਨ ਅਮਲਕਾਰੀ
Apply ਲਾਗੂ ਕਰੋ ਅਪਲਾਈ ਕਰੋ
Apply Filters ਛਾਂਟੀ ਲਾਗੂ ਕਰੋ  ਫਿਲਟਰ ਲਾਗੂ ਕਰੋ
Area ਖੇਤਰ  ਇਲਾਕਾ, ਏਰੀਆ
Arrange ਟਿਕਾਓ  ਕ੍ਰਮਬੱਧ ਕਰੋ, ਵਿਵਸਥਾ ਕਰੋ
Array ਅਰੇ ਸਾਰਣੀ-ਸੰਗ੍ਰਹਿ, ਸਾਰਣੀਸ਼ਾਲਾ
Artists ਕਲਾਕਾਰ
Asset ਜਾਇਦਾਦ ਸੰਪੱਤੀ, ਐਸੈੱਟ
Assignment ਅਸਾਈਨਮੈਂਟ
Assistant ਸਹਾਇਕ
Audible Touch Tones ਛੋਹ ਧੁਨਾਂ ਟੱਚ ਟੋਨਾਂ
Audio ਆਡੀਓ ਆਵਾਜ਼ੀ
Authentication ਪ੍ਰਮਾਣੀਕਰਨ
Auto ਸਵੈ ਆਟੋ
Auto Complete ਸਵੈ ਪੂਰਣਾ ਖ਼ੁਦ-ਪੂਰਣਾ
Auto Correct ਸਵੈ ਸੁਧਾਰ
Auto Format ਸਵੈ ਬਣਤ ਸਵੈ ਬਣਤਰ
Auto Reconnect ਸਵੈ ਜੋੜ
Auto Retrieve ਸਵੈ ਪ੍ਰਾਪਤ
Auto Rotation ਸਵੈ ਘੁਮਾਉ
Auto Save ਸਵੈ ਸਾਂਭ
Auto Task Killer ਸਵੈ ਕਾਰਜ-ਮੁਕਾਉ
Auto Text ਸਵੈ ਲਿਖਤ
Auto Update ਸਵੈ ਨਵੀਨ ਸਵੈ ਅਪਡੇਟ, ਸਵੈ ਨਵਿਆਓ
Autofit ਸਵੈ ਫਿੱਟ
Available ਉਪਲਬਧ ਮੌਜੂਦ
ਇਸ਼ਤਿਹਾਰ