ਗੈਲਰੀ

ਪੰਜਾਬੀ ਸੋਰਸ ਦੇ ਇਸ ਪੰਨੇ ‘ਤੇ ਉਪਲਬਧ ਸਭ ਤਸਵੀਰਾਂ ਨੂੰ ਤੁਸੀਂ ਡਾਊਨਲੋਡ ਕਰਕੇ ਕਿਤੇ ਵੀ ਵਰਤ ਸਕਦੇ ਹੋ ਪਰ ਖਿਆਲ ਰੱਖੋ ਕਿ ਤਸਵੀਰ ‘ਤੇ ਛਪੇ ਲੋਗੋ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਜਾਂ ਮਿਟਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਨੋਟ: ਕਿਸੇ ਵੀ ਤਸਵੀਰ ਨੂੰ ਉਤਾਰਨ ਲਈ (ਡਾਊਨਲੋਡ ਕਰਨ ਲਈ)  ਪਹਿਲਾਂ ਤਸਵੀਰ ‘ਤੇ ਕਲਿੱਕ ਕਰਕੇ ਇਸਨੂੰ ਵੱਡੀ ਕਰੋ ਅਤੇ ਫਿਰ ਮਾਊਸ ਦਾ ਸੱਜਾ ਬਟਨ ਨੱਪ ਕੇ ਤਸਵੀਰ ਨੂੰ ਕੰਪਿਊਟਰ ‘ਚ ਸਾਂਭ ਲਵੋ।  ਜੇਕਰ ਕੋਈ ਟੱਚ ਉਪਕਰਨ ਵਰਤ ਰਹੇ ਹੋ ਤਾਂ ਤਸਵੀਰ ਨੂੰ ਅੰਗੂਠੇ ਦੀ ਮਦਦ ਨਾਲ ਦਬਾਅ ਕੇ ਤਸਵੀਰ ਸਾਂਭ ਲਵੋ।